T H U N D E R B A Y
S I K H S O C I E T Y

Loading...

Every Friday Cleaning Sewa

🧹 Every Friday Cleaning Sewa

🕛 Time: 12 PM to 6 PM

We humbly request all sangat members to participate in weekly cleaning sewa.
Let’s come together to keep the Gurdwara Sahib clean and beautiful.

"Seva is the key to humility and connection with the Divine."


🧹  ਸਫਾਈ ਸੇਵਾ

🕛 ਸਮਾਂ: ਦੁਪਹਿਰ 12 ਤੋਂ ਸ਼ਾਮ 6 ਵਜੇ ਤੱਕ (ਸ਼ੁੱਕਰਵਾਰ)

ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸ਼ੁੱਕਰਵਾਰ ਸਫਾਈ ਸੇਵਾ ਵਿੱਚ ਭਾਗ ਲੈਣ।
ਆਓ ਮਿਲ ਕੇ ਗੁਰਦੁਆਰਾ ਸਾਹਿਬ ਦੀ ਸਫਾਈ ਕਰੀਏ ਅਤੇ ਸੇਵਾ ਦਾ ਸੁਚੱਜਾ ਮੌਕਾ ਪ੍ਰਾਪਤ ਕਰੀਏ।

"ਸੇਵਾ, ਨਿਮਰਤਾ ਅਤੇ ਵਾਹਿਗੁਰੂ ਨਾਲ ਜੋੜਨ ਦਾ ਰਾਹ ਹੈ।"

  • Every Friday Cleaning Sewa
  • 🕛 Time: 12 PM to 6 PM