Loading...
🕕 Time: 6:00 PM to 7:00 PM
We warmly invite all children and youth to attend Gurmat Classes every Friday and Saturday.
Learn about Sikh history, Gurbani, Sikh Rehat Maryada, and how to live the teachings of Guru Sahib in daily life.
Parents are encouraged to bring their children and help them stay connected to Sikhi.
🕕 ਸਮਾਂ: ਸ਼ਾਮ 6:00 ਤੋਂ 7:00 ਵਜੇ ਤੱਕ
ਸਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਹਰ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਗੁਰਮਤ ਕਲਾਸਾਂ ਵਿੱਚ ਹਾਜ਼ਰੀ ਲਵਣ।
ਇਨ੍ਹਾਂ ਕਲਾਸਾਂ ਵਿੱਚ ਸਿੱਖ ਇਤਿਹਾਸ, ਗੁਰਬਾਣੀ, ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਦੀ ਸਿੱਖਿਆਵਾਂ ਅਨੁਸਾਰ ਜੀਵਨ ਜੀਉਣ ਬਾਰੇ ਸਿਖਾਇਆ ਜਾਂਦਾ ਹੈ।
ਮਾਤਾ-ਪਿਤਾ ਨੂੰ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਉਣ।