Loading...
Gurdwara Sahib Thunder Bay
ਰੋਜ਼ਾਨਾ ਕੀਰਤਨ ਅਤੇ ਪਾਠ ਦਾ ਪ੍ਰੋਗਰਾਮ
🔸 ਪ੍ਰਕਾਸ਼ – ਸਵੇਰੇ 5:30 ਵਜੇ 🔸 ਨਿਤਨੇਮ – 6:15 ਤੋਂ 7:15 ਵਜੇ 🔸 ਅਰਦਾਸ ਅਤੇ ਸਮਾਪਤੀ – 7:30 ਵਜੇ 🔸 ਰਹਿਰਾਸ ਸਾਹਿਬ – ਸ਼ਾਮ 7:15 ਵਜੇ 🔸 ਅਰਦਾਸ ਅਤੇ ਸਮਾਪਤੀ – ਰਾਤ 8:00 ਵਜੇ 🔸 ਸੁਖਾਸਨ ਸੇਵਾ – 8:30 ਵਜੇ